Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmal⒰. 1. ਸੁੰਗਧੀ। 2. ਪਰਾਈ ਮੈਲ ਭਾਵ ਨਿੰਦਾ। 3. ਚੰਦਨ। 4. ਸੁਗੰਧਤ, ਸੁਗੰਧੀ ਵਾਲਾ। 1. fragrance. 2. other’s filth. 3. sandal wood. 4. fragrant. ਉਦਾਹਰਨਾ: 1. ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ Raga Sireeraag 1, 5, 3:1 (P: 16). 2. ਕਾਈ ਆਸ ਨ ਪੁੰਨੀਆ ਨਿਤ ਪਰਮਲੁ ਹਿਰਤੇ ॥ Raga Gaurhee 4, Vaar 32:4 (P: 317). 3. ਨਾਮ ਪਰਮਲੁ ਹਿਰਦੈ ਰਹਿਆ ਸਮਾਇ ॥ Raga Vadhans 3, 7, 3:2 (P: 560). 4. ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥ Raga Tilang 1, 2, 2:2 (P: 721).
|
SGGS Gurmukhi-English Dictionary |
1. fragrance. 2. other’s filth. 3. sandal wood. 4. fragrant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਰਾਈ ਮਲ. ਭਾਵ- ਪਰਨਿੰਦਾ. “ਕਾਈ ਆਸ ਨ ਪੁੰਨੀਆ ਨਿਤ ਪਰਮਲੁ ਹਿਰਤੇ.” (ਮਃ ੪ ਵਾਰ ਗਉ ੧) ਪਰਾਈ ਮੈਲ ਢੋਂਦੇ। 2. ਦੇਖੋ- ਪਰਮਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|