Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmaaḋ⒤. ਸਭ ਤੋਂ ਪਹਿਲਾਂ, ਆਦਿ ਤੇ। in the very beginning. ਉਦਾਹਰਨ: ਪਰਮਾਦਿ ਪੁਰਖਮਨੋ ਪਿਮੰ ਸਤਿ ਆਦਿ ਭਾਵ ਰਤੰ ॥ Raga Goojree, Jaidev, 1, 1:1 (P: 526).
|
SGGS Gurmukhi-English Dictionary |
in the very beginning.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਮਾਦੀ) ਵਿ. ਪਰਮ-ਆਦਿ. ਸਭ ਤੋਂ ਪਹਿਲਾ. ਸਭ ਦੀ ਜੜ. ਮੂਲਰੂਪ. “ਪਰਮਾਦਿ ਪੁਰਖ ਮਨੋਪਮੰ.” (ਗੂਜ ਜੈਦੇਵ) 2. ਪ੍ਰ-ਮਦ ਪ੍ਰੇਮ ਦੇ ਨਸ਼ੇ ਵਿੱਚ ਮੱਤਾ. ਆਨੰਦੀ. “ਬਿਸਮ ਬਿਨੋਦ ਰਹੇ ਪਰਮਾਦੀ.” (ਪ੍ਰਭਾ ਅ: ਮਃ ੧) 3. ਦੇਖੋ- ਪ੍ਰਮਾਦੀ. “ਨਾਮ ਜਪਾਵਹੁ ਜੇ ਪਰਮਾਦੀ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|