Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parmésar⒰. ਪਰਮ ਈਸ਼ਵਰ, ਸਭ ਤੋਂ ਵੱਡਾ ਸੁਆਮੀ, ਪ੍ਰਭੂ। Supreme Lord.
ਉਦਾਹਰਨ:
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥ (ਪ੍ਰਭੂ). Raga Gaurhee 4, Sohlay, 4, 3:2 (P: 13).

SGGS Gurmukhi-English Dictionary
Supreme Lord.

SGGS Gurmukhi-English created by Dr. Kulbir Singh, MD, San Mateo, CA, USA.

Mahan Kosh Encyclopedia

(ਪਰਮੇਸ, ਪਰਮੇਸਰ, ਪਰਮੇਸੁਰ) ਨਾਮ/n. ਪਰਮ-ਈਸ਼. ਪਰਮੇਸ਼. ਪਰਮ-ਈਸ਼੍ਵਰ. ਪਰਮੇਸ਼੍ਵਰ. ਸਭ ਤੋਂ ਵਡਾ ਸ੍ਵਾਮੀ. ਕਰਤਾਰ. ਪਾਰਬ੍ਰਹਮ. ਵਾਹਗੁਰੂ. “ਪਰਮੇਸਰ ਕਾ ਆਸਰਾ.” (ਬਿਲਾ ਮਃ ੫) “ਅਪਰੰਪਰ ਪਾਰਬ੍ਰਹਮ ਪਰਮੇਸਰੁ.” (ਸੋਰ ਮਃ ੧) “ਅਚੁਤ ਪਾਰਬ੍ਰਹਮ ਪਰਮੇਸੁਰ.” (ਮਾਰੂ ਸੋਲਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits