Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmésurėh. ਪਰਮ ਈਸ਼ਵਰ/ਸਭ ਤੋਂ ਵੱਡਾ ਸੁਆਮੀ/ਪ੍ਰਭੂ ਨੂੰ। Supreme Lord. ਉਦਾਹਰਨ: ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ (ਪਰਮੇਸ਼ਰ ਨੂੰ). Raga Jaitsaree 5, Vaar 1, Salok, 5, 1:1 (P: 705). ਸਾਧ ਸੰਗੇਣਿ ਗੁਣ ਰਮਤ ਨਾਨਕ ਸਰਣਿ ਪੂਰਨ ਪਰਮੇਸੁਰਹ ॥ (ਪਰਮੇਸ਼ਰ ਦੀ). Salok Sehaskritee, Gur Arjan Dev, 59:2 (P: 1359).
|
|