Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parlok⒤. ਦੂਜੇ ਲੋਕ ਅਥਵਾ ਉਹ ਲੋਕ ਜੋ ਸਰੀਰ ਤਿਆਗਨ ਤੋਂ ਬਾਅਦ ਮਿਲਣਾ ਹੈ। world beyond, world hereafter. ਉਦਾਹਰਨ: ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥ (ਪਰਲੋਕ ਵਿਚ). Raga Dhanaasaree 5, 32, 1:2 (P: 679).
|
|