Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvḋigaar. ਪਾਲਣ ਵਾਲਾ। chrisher/sustainer. ਉਦਾਹਰਨ: ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ (ਪਾਲਣਹਾਰ ਪ੍ਰਭੂ. Raga Goojree 5, Vaar 4:1 (P: 518).
|
SGGS Gurmukhi-English Dictionary |
chrisher/sustainer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਵਦਗਾਰ, ਪਰਵਦਗਾਰੁ) ਦੇਖੋ- ਪਰਵਰਦਿਗਾਰ. “ਪਰਵਦਗਾਰ ਅਪਾਰ ਅਗਮ ਬੇਅੰਤ ਤੂੰ.” (ਆਸਾ ਫਰੀਦ) “ਪਰਵਦਿਗਾਰੁ ਸਲਾਹੀਐ ਜਿਸ ਦੇ ਚਲਿਤ ਅਨੇਕ.” (ਸ੍ਰੀ ਮਃ ੫) “ਨਾਉ ਪਰਵਦਿਗਾਰ ਦਾ.” (ਵਾਰ ਗਉ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|