Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvaah. 1. ਫਿਕਰ, ਚਿੰਤਾ, ਡਰ, ਮੁਥਾਜੀ ਥੁੜ। 2. ਵਹਾ, ਵਹਿਣ, ਵੇਗ। 1. bother, care. 2. stream. ਉਦਾਹਰਨਾ: 1. ਤਉ ਪਰਵਾਹ ਕੇਹੀ ਕਿਆ ਕੀਜੈ ॥ Raga Aaasaa 1, 9, 1:1 (P: 351). ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥ Raga Bihaagarhaa 4, Vaar 16:1 (P: 554). 2. ਰਿਧਿ ਸਿਧਿ ਨਵਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥ Raga Maaroo 5, Asatpadee 2, 5:1 (P: 1017). ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ ॥ Sava-eeay of Guru Ramdas, Kal-Sahaar, 8:1 (P: 1397).
|
SGGS Gurmukhi-English Dictionary |
1. bother, care. 2. stream.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. same as. (2) n.f. care, concern, head, attention, mindfulness.
|
Mahan Kosh Encyclopedia |
ਦੇਖੋ- ਪ੍ਰਵਾਹ “ਛੁਟਤ ਪਰਵਾਹ ਅਮਿਅ.” (ਸਵੈਯੇ ਮਃ ੪ ਕੇ) 2. ਦੇਖੋ- ਪਰਵਾ 7. “ਪਰਵਾਹ ਨਾਹੀ ਕਿਸੈ ਕੇਰੀ.” (ਵਾਰ ਆਸਾ) 3. ਸੰ. पर्वाह्. ਪਰਵ ਦਾ ਦਿਨ. ਤ੍ਯੋਹਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|