Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parsé. ਛੋਹੇ, ਛੋਹ ਦੇਵੇ। touch, meet, see. ਉਦਾਹਰਨ: ਹਰਿ ਨਾਮੁ ਵਡਾਣੀ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥ Raga Vadhans 4, Chhant 1, 2:5 (P: 572). ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥ (ਭਾਵ ਦਰਸ਼ਨ ਕਰੇ). Raga Soohee 4, 8, 4:2 (P: 733). ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥ (ਭਾਵ ਮਿਲੇ). Raga Soohee 5, Chhant 7, 4:1 (P: 782). ਪਾਰਸ ਪਰਸੇ ਫਿਰਿ ਪਾਰਸੁ ਹੋਏ ਹਰਿ ਜੀਉ ਅਪਣੀ ਕਿਰਪਾ ਧਾਰੀ ॥ (ਛੂਹਿਆਂ). Raga Raamkalee 3, Asatpadee 4, 2:1 (P: 911).
|
SGGS Gurmukhi-English Dictionary |
touch, meet, see.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|