Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraa-i-ṇ. ਆਸਰਾ, ਆਧਾਰ। dedicated, mainstay, under the control of. ਉਦਾਹਰਨ: ਪ੍ਰੇਮ ਪਰਾਇਣ ਪ੍ਰੀਤਮ ਰਾਉ ॥ (ਵਸ ਵਿਚ). Raga Gaurhee 5, Asatpadee 4, 5:3 (P: 222). ਦੀਨਾ ਨਾਥ ਭਗਤ ਪਰਾਇਣ ॥ (ਆਸਰਾ). Raga Soohee 5, Asatpadee 2, 1:2 (P: 760). ਜੈਸੀ ਮੂੜ ਕੁਟੰਬ ਪਰਾਇਣ ॥ Raga Bhairo, Naamdev, 7, 1:3 (P: 1164).
|
SGGS Gurmukhi-English Dictionary |
dedicated, mainstay, under the control of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਪਰਾਯਣ. ਤਤਪਰ. ਲੱਗਾ ਹੋਇਆ. ਪ੍ਰਵ੍ਰਿੱਤ. “ਜੈਸੀ ਮੂੜ ਕੁਟੰਬ ਪਰਾਇਣ.” (ਭੈਰ ਨਾਮਦੇਵ) 2. ਨਾਮ/n. ਆਧਾਰ. ਆਸ਼੍ਰਯ. “ਸਾਕਤ ਕੀ ਉਹ ਪਿੰਡ ਪਰਾਇਣ.” (ਗੌਂਡ ਕਬੀਰ) 3. ਦੇਖੋ- ਪਲਾਯਨ. “ਬਾਸਰ ਏਕ ਪਰਾਇ ਹੈ.” (ਨਾਪ੍ਰ) ਇੱਕ ਦਿਨ ਨੱਠ ਜਾਵੇਗਾ। 4. ਦੇਖੋ- ਪਾਰਾਯਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|