Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraa-ee. 1. ਬਿਗਾਨੀ, ਦੂਸਰੇ ਦੀ। 2. ਹੋ ਗਿਆ, ਪੈ ਗਿਆ। 1. other’s, alien. 2. crosses, cross over. ਉਦਾਹਰਨਾ: 1. ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ Raga Maajh 1, Vaar 4, Salok, 1, 2:4 (P: 139). ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ (ਓਪਰੀ, ਬਿਗਾਨੀ ਜਿਸ ਨਾਲ ਕੋਈ ਸਬੰਧ ਨਾ ਹੋਵੇ). Raga Sorath 1, 3, 1:3 (P: 596). 2. ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥ Raga Aaasaa 5, 33, 2:2 (P: 378). ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕੁ ਭਉਜਲੁ ਪਾਰਿ ਪਰਾਈ ॥ Raga Goojree 5, 17, 2:2 (P: 499). ਨਾਮੁ ਜਪਤ ਤਹ ਪਾਰਿ ਪਰਾਈ ॥ Raga Gaurhee 5, Sukhmanee 2, 3:2 (P: 264).
|
SGGS Gurmukhi-English Dictionary |
1. other’s, alien. 2. crosses, cross over.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj f belonging to someone else, not one's own; alien, stranger, foreign, unacquainted.
|
Mahan Kosh Encyclopedia |
ਵਿ. ਓਪਰੀ. ਪਰ (ਦੂਸਰੇ) ਦੀ. “ਪਰਾਈ ਅਮਾਣ ਕਿਉ ਰਖੀਐ?” (ਮਃ ੩ ਵਾਰ ਸਾਰ) 2. ਪਲਾਈ. ਦੇਖੋ- ਪਲਾਯਨ. “ਬਡੇ ਗੁਨ ਲੋਭ ਤੇ ਜਾਤ ਪਰਾਈ.” (ਚੰਡੀ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|