Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraaka-u. ਉਦਮ, ਪ੍ਰਾਕ੍ਰਮ। might, prop, zeal. ਉਦਾਹਰਨ: ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥ Raga Sireeraag 1, Pahray 2, 4:3 (P: 76).
|
SGGS Gurmukhi-English Dictionary |
might, prop, zeal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਾਕੁਇ, ਪਰਾਕ੍ਰਮ) ਪਰਾਕ੍ਰਮ. ਨਾਮ/n. ਅੱਗੇ ਵਧਣ ਦਾ ਭਾਵ। 2. ਹ਼ਮਲਾ. ਧਾਵਾ। 3. ਬਲ. ਸ਼ਕਤਿ। 4. ਪੁਰਸ਼ਾਰਥ. ਉੱਦਮ. “ਰਹੇ ਪਰਾਕਉ ਤਾਣਾ.” (ਸ੍ਰੀ ਪਹਿਰੇ ਮਃ ੧) ਉੱਦਮ ਅਤੇ ਬਲ ਰਹਿਗਿਆ. “ਜੋਰਿ ਪਰਾਕੁਇ ਜੀਅਦੈ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|