Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraaḋhé. ਪਰਲੇ ਪਾਸੇ/ਪਾਰ ਕਰ ਦਿਤੇ। across. ਉਦਾਹਰਨ: ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਹਿ ਪਰਾਢੇ ॥ Raga Gaurhee 4, 59, 2:2 (P: 171).
|
SGGS Gurmukhi-English Dictionary |
across.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਰਲੇ ਢਾਹੇ. ਪਰਲੇ ਪਾਸੇ. ਪਾਰ. “ਭਉ ਦੁਤਰੁ ਤਾਰਿ ਪਰਾਢੇ.” (ਗਉ ਮਃ ੪) ਦੁਸ੍ਤਰ ਭਵਸਾਗਰ ਤੋਂ ਤਾਰਕੇ ਦੂਜੇ ਢਾਹੇ ਪਹੁਚਾਦਿੱਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|