Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paraaṇee. 1. ਪ੍ਰਾਣਾਂ (ਸੁਆਸ ਲੈਣ) ਵਾਲਾ ਜੀਵ, ਭਾਵ ਮਨੁੱਖ, ਪ੍ਰਾਣਧਾਰੀ ਜੀਵ। 2. ਸਮਝੀ, ਪਛਾਤੀ, ਜਾਣੀ। 1. one who breathes, living being, mortal, person. 2. understood.
ਉਦਾਹਰਨਾ:
1. ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥ Raga Sireeraag 5, Pahray, 4, 4:3 (P: 77).
2. ਪੂਰੇ ਗੁਰ ਕੀ ਸੁਮਤਿ ਪਰਾਣੀ ॥ Raga Gaurhee 5, 96, 9:4 (P: 184).

SGGS Gurmukhi-English Dictionary
1. one who breathes, living being, mortal, person. 2. understood.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. living, animate, sentient being; person, man or woman.

Mahan Kosh Encyclopedia

ਨਾਮ/n. ਪ੍ਰਾਣੀ. ਪ੍ਰਾਣਧਾਰੀ ਜੀਵ. “ਪੂਰੇ ਗੁਰ ਕੀ ਸੁਮਤਿ ਪਰਾਣੀ.” (ਗਉ ਮਃ ੫) 2. ਪਰਿਗ੍ਯਾਤ ਹੋਈ. ਪਰਿ-ਜਾਣੀ। 3. ਪ੍ਰ-ਨੀ. ਪਸ਼ੂ ਪ੍ਰੇਰਣ ਲਈ ਜਿਸ ਸੋਟੀ ਦੇ ਸਿਰ ਪੁਰ ਲੋਹੇ ਦੀ ਅਣੀ ਲੱਗੀ ਹੋਵੇ. ਆਰਦਾਰ ਸੋਟੀ। 4. ਪਲਾਨੀ (ਪਲਾਯਨ ਕਰਨ ਵਾਲੀ) ਨਠਾ ਦੇਣ ਵਾਲੀ ਲਈ ਭਾਈ ਸੰਤੋਖ ਸਿੰਘ ਜੀ ਨੇ ਇਹ ਸ਼ਬਦ ਵਰਤਿਆ ਹੈ. “ਪੁੰਜ ਗੁਣ ਖਾਣੀ ਗਨ ਵਿਘਨ ਪਰਾਣੀ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits