Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraaṫ⒤. 1. ਹੋਰ ਪਰੇ, ਹੋਰ ਅਗੇ। 2. ਪੁਆ ਕੇ, ਲਾ ਕੇ। 1. away, beyond. 2. attaching. ਉਦਾਹਰਨਾ: 1. ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ॥ Raga Devgandhaaree 5, 35, 2:2 (P: 535). 2. ਛਡਾਇ ਲੀਓ ਮਹਾਬਲੀ ਤੇ ਅਪਨੇ ਚਰਨ ਪਰਾਤਿ ॥ Raga Dhanaasaree 5, 41, 1:1 (P: 681).
|
SGGS Gurmukhi-English Dictionary |
1. away, beyond. 2. attaching.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਪ੍ਰਾਤ: ਸਵੇਰੇ. ਤੜਕੇ। 2. ਪ੍ਰੀਤਿ ਸੇ. ਪ੍ਰੇਮ ਕਰਕੇ. “ਛਡਾਇਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|