Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraan. 1. ਜਾਨ, ਸ੍ਵਾਸ। 2. ਜੀਵਨ, ਜਿੰਦਗੀ। 3. ਪਏ ਹਨ। 1. life. 2. soul, life. 3. taken/ferried across. ਉਦਾਹਰਨਾ: 1. ਅਗਨਿ ਮਾਹਿ ਹੋਮਤ ਪਰਾਨ ॥ Raga Gaurhee 5, Sukhmanee 3, 2:3 (P: 265). 2. ਅਲਹ ਰਾਮ ਕੇ ਪਿੰਡੁ ਪਰਾਨ ॥ (ਦੇਹ ਤੇ ਸਵਾਸ). Raga Bhairo 5, 3, 4:2 (P: 1136). ਉਦਾਹਰਨ: ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥ Raga Aaasaa 5, Chhant 9, 1:2 (P: 458). 3. ਜਿਨਿ ਜਪਿਆ ਤੇ ਪਾਰਿ ਪਰਾਨ ॥ Raga Parbhaatee 4, 7, 1:3 (P: 1337).
|
SGGS Gurmukhi-English Dictionary |
[Var.] From Parâna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਪ੍ਰਾਣ। 2. ਘੀ. ਘ੍ਰਿਤ. “ਅਗਨਿ ਮਾਹਿ ਹੋਮਤ ਪਰਾਨ.” (ਸੁਖਮਨੀ) 3. ਪ੍ਰਾਣੀ. ਜੀਵ. “ਨਿਰਭਉ ਭਏ ਪਰਾਨ.” (ਆਸਾ ਛੰਤ ਮਃ ੫) 4. ਪੜਾ. ਪਿਆ. “ਜਿਨਿ ਜਪਿਆ ਤੇ ਪਾਰਿ ਪਰਾਨ.” (ਪ੍ਰਭਾ ਪੜਤਾਲ ਮਃ ੪) 5. ਦੇਖੋ- ਪ੍ਰਯਾਣ। 6. ਦੇਖੋ- ਪਰਾਨ। 7. ਦੇਖੋ- ਪਰਾਨੈ. 8. ਨਾਮ/n. परान्न. ਪਰਾਇਆ ਅੰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|