Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraapaṫ⒤. 1. ਮਿਲਣ ਦਾ ਭਾਵ। 2. ਪ੍ਰਤਖ। 1. acquired, obtained. 2. manifest, perceptible. ਉਦਾਹਰਨਾ: 1. ਭਈ ਪਰਾਪਤਿ ਮਾਨੁਖ ਦੇਹੁਰੀਆ ॥ Raga Aaasaa 5, Solhaa, 4, 1:1 (P: 12). ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥ (ਮਿਲਣਾ). Raga Sireeraag 3, 44, 3:1 (P: 30). ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥ (ਹਾਸਲ). Raga Sorath 5, Asatpadee 3, 8:2 (P: 642). ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ ॥ (ਹਾਸਲ ਹੁੰਦਾ ਹੈ). Raga Bilaaval 5, 92, 1:2 (P: 822). 2. ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ Raga Maajh 5, Baaraa Maaha-Maajh, 3:8 (P: 134).
|
SGGS Gurmukhi-English Dictionary |
[P. v.] (from Pâunâ) obtain
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਪ੍ਰਾਪ੍ਤਿ। 2. ਵਿ. ਪਰ-ਆਪੱਤਿ. ਜੋ ਵਿਪਦਾ ਅਤੇ ਸਭ ਦੁੱਖਾਂ ਤੋਂ ਪਰੇ ਹੈ। 3. ਨਾਮ/n. ਕਰਤਾਰ. ਵਾਹਗੁਰੂ. “ਅਚਰਜ ਸੁਨਿਓ ਪਰਾਪਤਿ ਭੇਟੁਲੇ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|