Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraaraa. ਪਰਾਲੀ ਦਾ। straw. ਉਦਾਹਰਨ: ਕਾਹੂ ਗਰੀ ਗੋਦਰੀ ਨਾ ਹੀ ਕਾਹੂ ਖਾਨ ਪਰਾਰਾ ॥ Raga Aaasaa, Kabir, 16, 1:2 (P: 479).
|
SGGS Gurmukhi-English Dictionary |
straw.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਪਰਾਲੀ (ਧਾਨਾਂ ਦੇ ਫੂਸ) ਦਾ. “ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ.” (ਆਸਾ ਕਬੀਰ) ਕਿਸੇ ਦੇ ਸੜੀਹੋਈ ਗੋਦੜੀ ਭੀ ਨਹੀਂ, ਕਿਸੇ ਦਾ ਘਰ ਪਰਾਲੀ ਦਾ ਹੈ. ਅਰਥਾਤ- ਫੂਸ ਦੀ ਝੁੱਗੀ ਵਿੱਚ ਰਹਿਂਦਾ ਹੈ. ਦੇਖੋ- ਪਰਾਲ। 2. ਪਾਯਦਾਰ ਦਾ ਰੂਪਾਂਤਰ. ਕਿਸੇ ਪਾਸ ਪਾਟੀ ਜੁੱਲੀ ਨਹੀਂ, ਕਿਸੇ ਦੇ ਪੱਕੇ ਮਹਿਲ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|