Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraalee. ਘਾਹ, ਫੂਸ, ਪੀਲੇ ਰੰਗਵਲੇ । straw, pale. ਉਦਾਹਰਨ: ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥ (ਘਾਹ, ਫੂਸ, ਪੀਲੇ ਰੰਗਵਲੇ). Raga Raamkalee, Balwand & Sata, Vaar 3:10 (P: 967).
|
SGGS Gurmukhi-English Dictionary |
straw, pale.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਾਲਿ, ਪਰਾਲੁ) ਨਾਮ/n. ਦੇਖੋ- ਪਰਾਲ. “ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ.” (ਸ੍ਰੀ ਮਃ ੧) “ਛਿਜੈ ਕਾਇਆ ਹੋਇ ਪਰਾਲੁ.” (ਮਃ ੧ ਵਾਰ ਮਲਾ) “ਮਨਮੁਖ ਥੀਏ ਪਰਾਲੀ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|