Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pari-aa. 1. ਪਿਆ ਹੋਇਆ ਹੈ। 2. ਡਿਗ ਪਿਆ ਭਾਵ ਮਰ ਗਿਆ, ਮੁਕ ਗਿਆ। 3. ਪਿਆ, ਸਹਾਇਕ ਕਿਰਿਆ। 4. ਡਿਗਿਆ। 5. ਭਾਵ ਜੋਗਾ, ਸਮਰਥ। 1. engaged. 2. fallen, perished. 3. fallen, involved auxiliary verb. 4. fallen, entered. 5. viz., capable. ਉਦਾਹਰਨਾ: 1. ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ Raga Goojree 5, Sodar, 5, 1:1 (P: 10). 2. ਧਨਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ ॥ Raga Sireeraag 5, 72, 2:2 (P: 42). 3. ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥ Raga Sireeraag 5, 74, 1:3 (P: 43). ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥ Raga Gaurhee, Kabir, 57, 2:2 (P: 336). ਉਦਾਹਰਨ: ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥ (ਪਿਆ, ਆਇਆ). Raga Sorath 5, 13, 4:2 (P: 612). ਕਿਆ ਤੂ ਜੋਗੀ ਗਰਬਹਿ ਪਰਿਆ ॥ Raga Raamkalee 5, 13, 1:4 (P: 886). 4. ਤਿਨ ਕੀ ਸਰਣਿ ਪਰਿਆ ਮਨੁ ਮੇਰਾ ॥ Raga Maajh 5, 27, 4:1 (P: 102). ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥ (ਡਿਗਿਆ). Raga Todee 5, 16, 4:1 (P: 715). 5. ਤਹ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥ Raga Gaurhee 5, 163, 3:1 (P: 216).
|
SGGS Gurmukhi-English Dictionary |
[Var.] From Pari (1)
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.f. dear, darling.
|
Mahan Kosh Encyclopedia |
ਪੜਿਆ. ਪਿਆ. “ਜਾ ਆਹਰਿ ਹਰਿਜੀਉ ਪਰਿਆ.” (ਸੋਦਰੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|