Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paree. 1. ਸੁੰਦਰ ਇਸਤ੍ਰੀ ਭਾਵ ਰਾਗਨੀ। 2. ਹੋਈ, ਪਈ। 3. ਗਈ। 4. ਡਿਗੀ। 5. ਹੋ ਗਈ, ਹੋਈ ਭਾਵ ਪਈ। 6. ਭਈ, ਹੋ ਗਈ। 7. ਪਈ ਭਾਵ ਤੁਰ ਪਈ। 1. beautiful woman, consort of measure. 2. became. 3. auxiliary verb. 4. taken, escaped. 5. set. 6. became. 7. followed.
ਉਦਾਹਰਨਾ:
1. ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ Japujee, Guru Nanak Dev, 27:3 (P: 6).
2. ਭਨਤਿ ਨਾਨਕ ਮੇਰੀ ਪੂਰੀ ਪਰੀ ॥ Raga Gaurhee 5, 123, 4:2 (P: 190).
ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥ (ਭਾਵ ਸਫਲਤਾ ਮਿਲੀ). Raga Gaurhee 5, Baavan Akhree, 18:8 (P: 253).
ਸਮਝਿ ਪਰੀ ਤਉ ਬਿਸਰਿਓ ਗਾਵਨੁ ॥ (ਸਮਝੀ). Raga Aaasaa, Kabir, 11, 3:2 (P: 478).
ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥ (ਪਈ). Raga Nat-Naraain 4, 4, 3:2 (P: 976).
3. ਕਾਣਿ ਕਢਨ ਤੇ ਛੂਟਿ ਪਰੀ ॥ Raga Aaasaa 5, 53, 2:2 (P: 384).
4. ਤੁਮੑਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮੑਾਰੈ ਪਰੀ ॥ Raga Goojree 5, 18, 2:1 (P: 499).
5. ਸਾਂਝ ਪਰੀ ਦਹ ਦਿਸ ਅੰਧਿਆਰਾ ॥ Raga Soohee Ravidas, 2, 3:2 (P: 794).
6. ਐਸੀ ਹੋਇ ਪਰੀ ॥ Raga Saarang 5, 137, 1:1 (P: 1230).
7. ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ Salok, Kabir, 16, 5:1 (P: 1373).

SGGS Gurmukhi-English Dictionary
1. beautiful damsel/ woman. 2. (aux. v.) did, happened, involved in, became.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.f. fairy, nymph, elf, sprite; fig, very beautiful or graceful woman.

Mahan Kosh Encyclopedia

ਪਈ. ਪੜੀ. “ਕਹੁ ਨਾਨਕ ਮੇਰੀ ਪੂਰੀ ਪਰੀ” (ਬਿਲਾ ਮਃ ੫) 2. ਪਰਾਂ (ਪੰਖਾਂ) ਵਾਲਾ. ਪਰਿੰਦਹ. ਪਕ੍ਸ਼ੀ. “ਕਿਸੂ ਪਰੀ ਕੇ ਪੰਖਨ ਲ੍ਯਾਯੋ.” (ਗੁਵਿ ੧੦) 3. ਪੜੀ. ਡਿਗੀ। 4. ਡਿਗੀ ਹੋਈ. “ਪਰੀ ਮੁਦ੍ਰਿਕਾ ਪਾਈ.” (ਚਰਿਤ੍ਰ ੬੪) 5. ਫ਼ਾ. [پری] ਪਰਸੋਂ. ਆਉਣ ਵਾਲੇ ਦਿਨ ਤੋਂ ਅਗਲਾ ਦਿਨ। 6. ਸੁੰਦਰ ਇਸਤ੍ਰੀ. “ਕੇਤੇ ਰਾਗ ਪਰੀ ਸਿਉ ਕਹੀਅਨਿ.” (ਜਪੁ) ਇਸ ਥਾਂ ਪਰੀ ਤੋਂ ਭਾਵ- ਰਾਗਿਣੀ ਹੈ। 7. ਅਪਸਰਾ. ਹੂਰ. “ਗਨ ਫਿਰੀ ਪਰੀ ਅਸਮਾਨ ਆਇ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits