Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pareeṫ⒤. ਪਿਆਰ, ਪ੍ਰੀਤ। love, attachment. ਉਦਾਹਰਨ: ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥ Raga Sireeraag 5, 83, 1:2 (P: 47).
|
SGGS Gurmukhi-English Dictionary |
love, attachment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਫੁੱਲਾਂ ਦੇ ਰਸ ਤੋਂ ਬਣਿਆ ਸੁਰਮਾ. ਪੁਸ਼ਪਾਂਜਨ। 2. ਦੇਖੋ- ਪ੍ਰੀਤਿ. “ਨਾਨਕ ਸਾਈ ਭਲੀ ਪਰੀਤਿ, ਜਿਤੁ ਸਾਹਿਬ ਸੇਤੀ ਪਤਿ ਰਹੈ.” (ਮਃ ੧ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|