Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pareesahi. ਪਰੋਸਦੇ ਹਨ। lay, serve. ਉਦਾਹਰਨ: ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥ Raga Maaroo 1, Solhaa, 6, 4:2 (P: 1025).
|
SGGS Gurmukhi-English Dictionary |
weave, make.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰੀਸਹ) ਪਰੋਸਦਾ ਹੈ. ਭੋਜਨ ਆਦਿ ਖਾਣ ਦੇ ਪਦਾਰਥ ਅੱਗੇ ਰੱਖਦਾ ਹੈ. ਦੇਖੋ- ਪਰੀਸਨ। 2. ਵਰਤਾਉਂਦਾ ਹੈ. ਵੰਡਦਾ ਹੈ. “ਸੰਗਤਿ ਕੁਲ ਤਾਰੇ ਸਾਚੁ ਪਰੀਸਹਿ.” (ਮਾਰੂ ਸੋਲਹੇ ਮਃ ੧) 3. ਪੜੇਗਾ. ਪਊ. “ਕੈਸੇ ਪਾਰ ਪਰੀਸਹਿ.” (ਸਲੋਹ) 4. ਸੰ. परिष्ह. ਸਹਾਰਨ ਦੀ ਕ੍ਰਿਯਾ. ਬਰਦਾਸ਼੍ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|