Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Par⒰. 1. ਪਉ, ਡਿਗ ਪੈ। 2. ਹੀ। 3. ਪਰੰਤੂ, ਲੇਕਨ। 4. ਚੰਗੀ ਤਰ੍ਹਾਂ (ਸ਼ਬਦਾਰਥ; ਦਰਪਣ), ਅਵਸ਼ਯ, ਜ਼ਰੂਰ (ਮਹਾਨ ਕੋਸ਼)। 1. seek shelter. 2. that place. 3. but. 4. well; must, definitely. ਉਦਾਹਰਨਾ: 1. ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਲ ਅਵਰੁ ਨ ਕੋਇ ॥ Raga Sireeraag 5, 77, 2:1 (P: 44). 2. ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥ Raga Sireeraag 1, Asatpadee 17, 1:2 (P: 64). 3. ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥ Raga Maajh 3, Asatpadee 32, 6:2 (P: 129). 4. ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥ Raga Gaurhee 3, Chhant 1, 1:4 (P: 243).
|
SGGS Gurmukhi-English Dictionary |
1. seek shelter. 2. that place. 3. but. 4. well; must, definitely.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜ. ਪੈ “ਮਨ, ਸਰਨੀ ਪਰੁ ਠਾਕੁਰ ਪ੍ਰਭੁ ਤਾਂਕੈ.” (ਸੁਖਮਨੀ) 2. ਕ੍ਰਿ. ਵਿ. ਅਵਸ਼੍ਯ. ਜ਼ਰੂਰ. “ਜੋ ਪ੍ਰਭੁ ਕਹੈ ਸੋਈ ਪਰੁ ਕੀਜੈ.” (ਸੂਹੀ ਛੰਤ ਮਃ ੪) 3. ਬਿਨਾ ਸੰਸ਼ਯ. ਨਿ: ਸੰਦੇਹ. “ਜਾਕਾ ਕਾਰਜ ਸੋਈ ਪਰੁ ਜਾਣੈ.” (ਗਉ ਮਃ ੩) 4. ਦੇਖੋ- ਪਰ. ਪਰੰਤੁ. ਲੇਕਿਨ. “ਪੜਹਿ ਮਨਮੁਖ, ਪਰੁ ਬਿਧਿ ਨਹੀ ਜਾਣੈ.” (ਮਾਰੂ ਸੋਲਹੇ ਮਃ ੧) 5. ਸੰ. ਪਰੁ. ਨਾਮ/n. ਪਰਵਤ. ਪਹਾੜ। 6. ਸਮੁੰਦਰ। 7. ਸ੍ਵਰਗ। 8. ਗ੍ਰੰਥਿ. ਗੱਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|