Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paréré. ਹੋਰ ਪਰੇ, ਦੂਰ, ਪਰੇਰੇ। away, far of. ਉਦਾਹਰਨ: ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ ਅਘ ਜਾਹਿ ਪਰੇਰੇ ॥ Sava-eeay of Guru Ramdas, ਨਲੵ 9:4 (P: 1400).
|
Mahan Kosh Encyclopedia |
(ਪਰੇਰੈ) ਕ੍ਰਿ. ਵਿ. ਪਰੇਡੇ. ਦੂਰ. “ਮੁਖ ਦੇਖਤ ਅਘ ਜਾਹਿ ਪਰੇਰੇ.” (ਸਵੈਯੇ ਮਃ ੪ ਕੇ) “ਕਸਮਲਾ ਮਿਟਿਜਾਹਿ ਪਰੇਰੈ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|