Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paro. ਪਰਸੋਂ (ਕੋਸ਼ ਮਹਾਨ ਕੋਸ਼), ਨਾਸ ਹੋ ਜਾਣ ਵਾਲਾ (ਦਰਪਣ), ਪੈਂਦਾ (ਨਿਰਣੈ)। day after tomorrow; falls. ਉਦਾਹਰਨ: ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ Salok 9, 52:1 (P: 1428).
|
SGGS Gurmukhi-English Dictionary |
day after tomorrow; falls.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜੋ. ਪਓ। 2. ਪਰਸੋਂ. ਆਉਣ ਵਾਲੇ ਦਿਨ ਤੋਂ ਅਗਲੇ ਦਿਨ. “ਪਰੋ, ਆਜੁ ਕੈ ਕਾਲ.” (ਸ: ਮਃ ੯) ਪਰਸੋਂ, ਅੱਜ ਜਾਂ ਕਲ੍ਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|