Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraᴺg. ਪ੍ਰਧਾਨ ਰੰਗਾਂ ਦਾ ਮੇਲ ਤੋਂ ਬਣਿਆ ਰੰਗ। various colours, colour prepared from the mixture of various colours. ਉਦਾਹਰਨ: ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥ (ਰੰਗ ਪਰੰਗ ਤੋਂ ਭਾਵ ਹੈ ਰੰਗ ਬਰੰਗੀ). Raga Maajh 1, Vaar 1:2 (P: 138).
|
Mahan Kosh Encyclopedia |
ਉਪਰੰਗ ਦਾ ਸੰਖੇਪ. ਨਾਮ/n. ਪ੍ਰਧਾਨ ਰੰਗਾਂ ਦੇ ਮੇਲ ਤੋਂ ਬਣਿਆ ਹੋਇਆ ਰੰਗ. “ਰੰਗ ਪਰੰਗ ਅਨੇਕ ਨ ਜਾਪਨਿ ਕਰਤਬਾ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|