Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Palaav. ਕੀਰਨੇ, ਵਿਰਲਾਪ। bewail bitterly, pathetic lamentation. ਉਦਾਹਰਨ: ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥ Raga Sireeraag 1, Asatpadee 5, 2:2 (P: 56). ਉਦਾਹਰਨ: ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥ (ਭਾਵ ਤਰਲੇ ਮਿੰਨਤਾਂ). Raga Maaroo 1, Asatpadee 8, 4:1 (P: 1014).
|
|