Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pava-ee. ਪੈਂਦੀ। falls. ਉਦਾਹਰਨ: ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60). ਬਿਨੁ ਹਰਿ ਭਗਤਿ ਨ ਪਵਈ ਥਾਇ ॥ Raga Aaasaa 1, Asatpadee 10, 6:2 (P: 416).
|
Mahan Kosh Encyclopedia |
ਪੈਂਦੀ. ਪੜਤੀ. “ਬਿਨੁ ਗੁਰ ਘਾਲ ਨ ਪਵਈ ਥਾਇ.” (ਸਿਧਗੋਸਟਿ) 2. ਪੀਵਈ. ਪਾਨ ਕਰਦਾ. “ਇਕੁ ਬੂੰਦ ਨ ਪਵਈ ਕੇਹ.” (ਸ੍ਰੀ ਅ: ਮਃ ੧) ਸ੍ਵਾਤਿਬੂੰਦ ਬਿਨਾ ਇੱਕ ਬੂੰਦ ਨਹੀਂ ਪੀਂਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|