Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pavanpaṫ⒤. ਪ੍ਰਾਣਾਂ ਦਾ ਪਤੀ, ਆਤਮਾ। master of breath, soul. ਉਦਾਹਰਨ: ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਨਾ ॥ Raga Sorath 1, 10, 4:1 (P: 598).
|
Mahan Kosh Encyclopedia |
(ਪਵਨਪਤ) ਨਾਮ/n. ਪ੍ਰਾਣਾਂ ਦਾ ਪਤਿ ਆਤਮਾ। 2. ਪ੍ਰਾਣਾਂ ਨੂੰ ਵਸ਼ ਕਰਨ ਵਾਲਾ ਯੋਗੀ. “ਪਵਨਪਤਿ ਉਨਮਨ ਰਹਿਨ ਖਰਾ.” (ਰਾਮ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|