Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paviṫaraa. ਪਵਿਤਰ, ਨਿਰਮਲ। pure, sanctified. ਉਦਾਹਰਨ: ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥ Raga Sorath 5, 53, 3:2 (P: 622).
|
Mahan Kosh Encyclopedia |
(ਪਵਿਤ੍ਰੀ) ਦੇਖੋ- ਪਵਿਤ੍ਰ 7. “ਕੁਸਾ ਪਵਿਤ੍ਰੇ ਅੰਗੁਰਨ ਪਾਏ.” (ਗੁਪ੍ਰਸੂ) ਇਸ ਵਿਸ਼ਯ ਦੇਖੋ- ਸੰਵਰਤ ਸਿਮ੍ਰਿਤ, ਸ਼: ੨੧੮ ਅਤੇ ਕਾਤ੍ਯਾਯਨ ਸਿਮ੍ਰਿਤਿ ਖੰਡ 11, ਸ਼: 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|