Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paveeṫaa. ਪਵਿਤਰ, ਸ਼ੁੱਧ, ਨਿਰਮਲ। pure, pious. ਉਦਾਹਰਨ: ਕਹੁ ਰੇ ਪੰਡੀਆ ਕਉਨ ਪਵੀਤਾ ॥ (ਪਵਿਤਰ). Raga Gaurhee, Kabir, 41, 1:1 (P: 331).
|
Mahan Kosh Encyclopedia |
(ਪਵੀਤ) ਵਿ. ਪਵਿਤ੍ਰ. ਸ਼ੁੱਧ. “ਨਾਮ ਲੈਤ ਤੇ ਸਗਲ ਪਵੀਤ.” (ਭੈਰ ਮਃ ੫) “ਕਹੁ ਰੇ ਪੰਡੀਆ, ਕਵਨ ਪਵੀਤਾ?” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|