Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pascham. ਪਛਮ, ਸੂਰਜ ਅਸਤ ਹੋਣ (ਡੁਬਣ) ਦੀ ਦਸ਼ਾ, ਭਾਵ ਪਿਛਲਾ। west viz., last. ਉਦਾਹਰਨ: ਪਸਚਮ ਦੁਆਰੇ ਕੀ ਸਿਲਓੜ ॥ (ਭਾਵ ਜਿਥੇ ਹਨੇਰਾ/ਅਗਿਆਨਤਾ ਹੈ). Raga Bhairo, Kabir, 10, 3:1 (P: 1159).
|
Mahan Kosh Encyclopedia |
ਸੰ. ਪਸ਼੍ਚਿਮ. ਵਿ. ਪਿਛਲਾ। 2. ਨਾਮ/n. ਸੂਰਜ ਅਸ੍ਤ ਹੋਣ ਦੀ ਦਿਸ਼ਾ. ਪੱਛਮ. ਨਿਕਲਦੇ ਸੂਰਜ ਵੱਲ ਮੂੰਹ ਕਰਨ ਤੋਂ ਜੋ ਦਿਸ਼ਾ ਪਿੱਠ ਵੱਲ ਰਹਿਂਦੀ ਹੈ. “ਪਸਚਮ ਦੁਆਰੇ ਕੀ ਸਿਲ ਓੜ.” (ਭੈਰ ਕਬੀਰ) ਇੱਥੇ ਭਾਵ- ਕੰਗਰੋੜ ਅਤੇ ਗਿੱਚੀ ਦੇ ਪਾਸੇ ਤੋਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|