Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pasoo-aa. 1. ਪਸ਼ੂ। 2. ਬੇਸਮਝ। 1. animal. 2. fool, ignorant. ਉਦਾਹਰਨਾ: 1. ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥ Raga Gaurhee 5, 127, 1:2 (P: 206). 2. ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥ (ਭਾਵ ਬੇਸਮਝ, ਅਗਿਆਨੀ). Raga Bilaaval 5, 36, 1:1 (P: 809).
|
Mahan Kosh Encyclopedia |
(ਪਸੂ) ਦੇਖੋ- ਪਸੁ. “ਪਸੂ ਮਿਲਹਿ ਚੰਗਿਆਈਆ, ਖੜੁ ਖਾਵਹਿ ਅੰਮ੍ਰਿਤੁ ਦੇਹਿ.” (ਗੂਜ ਮਃ ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|