Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahiṫ⒤. ਦਾਲ। pulse. ਉਦਾਹਰਨ: ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ Raga Aaasaa, Kabir, 14, 4:1 (P: 479).
|
SGGS Gurmukhi-English Dictionary |
pulse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਹਿਤ, ਪਹਿਤੀ) ਦਾਲ. ਦੇਖੋ- ਪਹਤਿ. “ਭਾਤੁ ਪਹਿਤਿ ਅਰੁ ਲਾਪਸੀ.” (ਆਸਾ ਕਬੀਰ) “ਆਪ ਪਹਿਤੀ ਮੇ ਡਾਰ ਖਾਤ ਨ ਬਸਾਰ ਹੈਂ.” (ਚਰਿਤ੍ਰ ੨੬੬) ਅਜੇਹੇ ਕੰਜੂਸ ਕਿ ਦਾਲ ਵਿੱਚ ਹਲਦੀ ਨਹੀਂ ਪਾਉਂਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|