Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahi-rahi. 1. ਪਹਿਣੇ ਜਾਂਦੇ ਹਨ, ਪਹਿਣਦਾ। 2. ਪਾਵੇਂ। 1. worn; wears. 2. wear. ਉਦਾਹਰਨਾ: 1. ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ Raga Maajh 1, Vaar 24, Salok, 1, 2:2 (P: 149). ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥ (ਪਹਿਣਦਾ). Raga Aaasaa 5, Birharhay, 3, 2:1 (P: 432). 2. ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣੁਹੁਨਾਰੀ ॥ Raga Basant 1, 10, 2:1 (P: 1171).
|
SGGS Gurmukhi-English Dictionary |
1. worn; wears. 2. wear.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|