Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahuchæ. ਪੁਜਦਾ, ਪਹੁੰਚਦਾ। reach, creep upon, arrives. ਉਦਾਹਰਨ: ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥ (ਪੁਜੇ). Raga Maajh 1, Vaar 22, Salok, 2, 2:6 (P: 148). ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ (ਭਾਵ ਬੁਢਾਪਾ ਆ ਪਕੜੇਗਾ). Raga Vadhans 3, 4, 1:1 (P: 584). ਜੋ ਪਹੁਚੈ ਸੋ ਚਲਣਹਾਰੁ ॥ Raga Soohee 3, Vaar 13, Salok, 1, 1:4 (P: 789). ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ ॥ (ਬਰਾਬਰ ਹੋ ਸਕਨਾ). Raga Bilaaval 5, 95, 1:2 (P: 823).
|
|