Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaᴺch. ਪੰਜ। five. ਉਦਾਹਰਨ: ਕਿਨਹੂ ਲਾਖ ਪਾਂਚ ਕੀ ਜੋਰੀ ॥ (ਪੰਜਲਖ). Raga Gaurhee, Kabir, 60, 3:1 (P: 337).
|
SGGS Gurmukhi-English Dictionary |
five.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
{1353} ਸੰ. पञ्च- ਪੰਚ. ਵਿ. ਚਾਰ ਤੋਂ ਇੱਕ ਅਧਿਕ. ਪੰਜ. “ਪਾਂਚ ਤਤੁ ਕੋ ਤਨੁ ਰਚਿਓ.” (ਸ: ਮਃ ੯) 2. ਨਾਮ/n. ਪੰਚ. ਪੈਂਚ. ਨੰਬਰਦਾਰ. ਦੇਖੋ- ਪਾਂਚਚੌਤਰਾ। 3. ਪੰਨਾ. ਨਗੀਨਾ. “ਪਾਾਂਚ ਕਾਂਚ ਨਹਿ ਹੋਇ.” (ਵਿੰਦ੍ਰ) ਕੱਚ ਪੰਨਾ ਨਹੀਂ ਹੋਸਕਦਾ। 4. ਪਾਜ. ਮੁਲੰਮਾ. “ਰਾਖਤ ਸਾਚ ਪਾਂਚ ਉਘਰਾਈ.” (ਗੁਪ੍ਰਸੂ) 5. ਪੰਜ ਸੰਖ੍ਯਾ ਵਾਲੇ ਪਦਾਰਥ. ਦੇਖੋ- ਅਗਲੇ ਸ਼ਬਦ. Footnotes: {1353} ਪਾਂਚ, ਪੰਚ, ਪੰਜ ਇਹ ਤਿੰਨੇ ਸ਼ਬਦ ਇੱਕੋ ਅਰਥ ਰਖਦੇ ਹਨ, ਪਰ ਇਸ ਕੋਸ਼ ਵਿੱਚ ਅੱਖਰ ਅਤੇ ਮਾਤ੍ਰਾ ਕ੍ਰਮ ਨਾਲ ਵੱਖ ਵੱਖ ਇਸ ਲਈ ਲਿਖੇ ਹਨ ਕਿ ਮੂਲ ਪਾਠ ਵਿੱਚ ਜੁਦੇ ਜੁਦੇ ਹਨ. ਜਿਵੇਂ- “ਪਾਂਚ ਪਲੀਤਹ”-“ਪੰਚ ਸਬਦ”-“ਪੰਜ ਸਰੀਕ” ਆਦਿ.
Mahan Kosh data provided by Bhai Baljinder Singh (RaraSahib Wale);
See https://www.ik13.com
|
|