Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paa-i-o-n⒰. 1. ਪਾਇਆ ਹੈ, ਪ੍ਰਦਾਨ ਕੀਤਾ ਹੈ। 2. ਪਾਇਆ ਭਾਵ ਤੋਰਿਆ। 3. ਪਾਇਆ ਹੈ ਭਾਵ ਖਿਲਾਰਿਆ ਹੈ, ਰਚਿਆ ਹੈ, ਉਪਾਇਆ ਹੈ। 4. ਪ੍ਰਾਪਤ ਕੀਤਾ, ਲਿਖਿਆ ਗਿਆ। 1. blessed with, got. 2. put on. 3. made, involved. 4. predestined.
ਉਦਾਹਰਨਾ:
1. ਆਪਣਾ ਭਉ ਤਿਨ ਪਾਇਓਨੁ ਜਿਨ ਗੁਝ ਕਾ ਸਬਦੁ ਬੀਚਾਰਿ ॥ Raga Sireeraag 3, 56, 1:1 (P: 35).
2. ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥ Raga Sireeraag 5, 88, 4:3 (P: 49).
3. ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥ Raga Bihaagarhaa 5, Chhant 1, 1:2 (P: 542).
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ (ਪੈਦਾ ਕੀਤਾ ਹੈ). Raga Soohee 3, Vaar 14:2 (P: 790).
4. ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥ Raga Soohee 3, Vaar 5:5 (P: 787).

SGGS Gurmukhi-English Dictionary
1. blessed with, got. 2. put on. 3. made, involved. 4. predestined.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits