Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paa-i-ṫaa. ਪਾ ਦਿਤਾ। placed, cast.
ਉਦਾਹਰਨ:
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥ Raga Sireeraag 5, Pahray 4, 1:1 (P: 77).

SGGS Gurmukhi-English Dictionary
placed, cast.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਪਾ ਦਿੱਤਾ. ਡਾਲ ਦੀਆ. “ਧਰਿ ਪਾਇਤਾ ਉਦਰੈ ਮਾਹਿ.” (ਸ੍ਰੀ ਮਃ ੫ ਪਹਰੇ)
2. ਨਾਮ/n. ਪੈਰਾਂ ਹੇਠ ਵਿਛਾਉਣ ਦਾ ਵਸਤ੍ਰ, ਜੋ ਆਏ ਮਿਹਮਾਨ ਦੇ ਸਨਮਾਨ ਲਈ ਘਰ ਅੱਗੇ ਵਿਛਾਇਆ ਜਾਵੇ. ਪਾਦਤ੍ਰਾਣ ਕਰਤਾ ਵਸਤ੍ਰ. “ਦੂਰ ਲੌ ਪਾਇਤੇ ਡਾਰੇ.” (ਸਲੋਹ)
3. ਤੰਤ੍ਰਸ਼ਾਸਤ੍ਰ ਅਨੁਸਾਰ ਪ੍ਰਸਥਾਨ ਦੇ ਮੁਹੂਰਤ ਸਮੇਂ ਆਪਣੀ ਥਾਂ, ਪੂਜਨ ਕਰਕੇ ਤੋਰਿਆ ਹੋਇਆ ਵਸਤ੍ਰ ਸ਼ਸਤ੍ਰ ਆਦਿ ਸਾਮਾਨ. ਜੋ ਲੇਕ ਕਿਸੇ ਕਾਰਣ, ਵੇਲੇ ਸਿਰ ਰਵਾਨਾ ਨਹੀਂ ਹੋ ਸਕਦੇ, ਉਹ ਆਪਣੀ ਥਾਂ “ਪਾਇਤਾ” ਰਵਾਨਾ ਕਰਦੇ ਹਨ. “ਪੂਜ ਪਾਇਤਾ ਚੰਡ ਗਨੇਸਾ। ਰਿਪੁਦੇਸ਼ਨ ਪਰ ਚਢੇ ਨਰੇਸਾ.” (ਨਾਪ੍ਰ) ਦੇਖੋ- ਪੈਤਰਾ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits