Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-i-ḋaa. ਪਾਉਂਦਾ ਹੈ। obtain, give, appraise, receive. ਉਦਾਹਰਨ: ਮਨਿ ਚਿੰਦੀ ਸੋ ਫਲੁ ਪਾਇਦਾ ॥ (ਪ੍ਰਾਪਤ ਕਰਦਾ ਹੈ). Raga Sireeraag 5, Asatpadee 29, 7:2 (P: 73). ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥ (ਭਾਵ ਮਿਲਦਾ ਹੈ). Raga Gaurhee 4, Vaar 1:4 (P: 301). ਆਪਿ ਅਖਾੜਾ ਪਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥ (ਪਿੜ ਬੰਨ੍ਹਦਾ). Raga Sorath 4, 6, 3:1 (P: 606). ਉਦਾਹਰਨ: ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥ (ਭਾਵ ਦਿੰਦਾ ਹੈ). Raga Kaanrhaa 4, Vaar 6, Salok, 4, 1:5 (P: 1315).
|
|