Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-ee-anh⒤. 1. ਪਾਏ/ਧਕੇ ਜਾਂਦੇ। 2. ਪ੍ਰਾਪਤ ਕਰਦੇ ਹਨ। 1. pushed into, goaded into. 2. blessed with. ਉਦਾਹਰਨਾ: 1. ਮਨਮੁਖ ਜਮ ਮਗਿ ਪਾਈਅਨੑਿ ਜਿਨੑ ਦੂਜਾ ਭਾਉ ਪਿਆਰਾ ॥ Raga Goojree 3, Vaar 12:3 (P: 513). 2. ਵਿਰਲੇ ਕੇਈ ਪਾਈਅਨੑਿ ਜਿਨੑਾ ਪਿਆਰੇ ਨੇਹ ॥ Raga Raamkalee 5, 21, Salok, 5, 2:2 (P: 966).
|
|