Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paakaa. ਪਕਿਆ। cooked; ripen. ਉਦਾਹਰਨ: ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥ Raga Gond, Naamdev, 7, 2:2 (P: 875). ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ ॥ (ਪਕਿਆ/ਰਸੀਲਾ ਹੋਇਆ). Raga Raamkalee, Kabir, 12, 1:1 (P: 972).
|
SGGS Gurmukhi-English Dictionary |
[P. adj.] Cooked, ripe, mature
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. suppurating rashes or boils; septicemia, pyaemia.
|
Mahan Kosh Encyclopedia |
ਪਕ੍ਵ. ਪੱਕਿਆ. “ਕੇਲਾ ਪਾਕਾ ਝਾਰਿ.” (ਰਾਮ ਕਬੀਰ) ਮੂਰਖਾਂ ਦੇ ਲੇਖੇ ਕੰਡੈਲੀ ਝਾੜੀ ਨਾਲ ਕੇਲਾ ਪੱਕਿਆ ਹੈ। 2. ਪੁਖ਼ਤਾਕਾਰ. ਭਾਵ- ਤਜਰਬੇਕਾਰ ਅਤੇ ਪੂਰਣ ਵਿਦ੍ਵਾਨ. “ਪਾਕੇ ਸੇਤੀ ਖੇਲ.” (ਸ. ਕਬੀਰ) 3. ਅੰਗੂਠੇ ਜਾਂ ਉਂਗਲ ਦਾ ਫੋੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|