Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paakʰar. ਕਾਠੀ, ਘੋੜੇ ਦੇ ਸਰੀਰ ਨੂੰ ਜਖਮਾਂ ਤੋਂ ਬਚਾਉਣ ਲਈ ਲੋਹੇ ਦਾ ਝੁਲ। saddle. ਉਦਾਹਰਨ: ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥ Raga Aaasaa 1, 7, 3:1 (P: 16).
|
SGGS Gurmukhi-English Dictionary |
saddle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. saddlery; same as ਪੈਂਖੜ.
|
Mahan Kosh Encyclopedia |
ਬਸ਼ਹਰ ਨਿਵਾਸੀ ਝੰਡੇ ਤਖਾਣ ਦਾ ਪਿਤਾ, ਜੋ ਪੁਤ੍ਰ ਸਮੇਤ ਗੁਰੂ ਨਾਨਕ ਸ੍ਵਾਮੀ ਦਾ ਸਿੱਖ ਹੋਕੇ ਧਰਮਪ੍ਰਚਾਰਕ ਅਤੇ ਮਹਾਨ ਉਪਕਾਰੀ ਹੋਇਆ। 2. ਸੰ. ਪ੍ਰੱਖਰ. प्रक्खर. ਹਾਥੀ ਘੋੜੇ ਦਾ ਜ਼ੰਜੀਰਦਾਰ ਲੋਹੇ ਦਾ ਝੁੱਲ, ਜਿਸ ਤੋਂ ਜੰਗ ਵਿੱਚ ਸ਼ਰੀਰ ਦੀ ਰਖ੍ਯਾ ਹੋਵੇ. “ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|