Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paakʰaa. 1. ਪੱਖਾ, ਪੰਖਾ, ਹਵਾ ਚਲਾਉਣ ਦਾ ਜੰਤਰ। 2. ਪੱਖ ਵਿਚ, ਤਰਫ। 1. fan. 2. side. ਉਦਾਹਰਨਾ: 1. ਤਿਸੁ ਗੁਰ ਕਉ ਝੂਲਾਵਉ ਪਾਖਾ ॥ Raga Gaurhee 5, Asatpadee, 9, 3:1 (P: 239). 2. ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥ Raga Jaitsaree 4, 2, 3:2 (P: 696).
|
SGGS Gurmukhi-English Dictionary |
1. fan. 2. side.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਕ੍ਸ਼ ਮੇਂ. “ਹਮ ਪਰੇ ਭਾਗਿ ਤੁਮ ਪਾਖਾ.” (ਜੈਤ ਮਃ ੪) ਅਸੀਂ ਭੱਜਕੇ ਆਪ ਦੇ ਪੱਖ ਵਿੱਚ ਆਏ ਹਾਂ। 2. ਨਾਮ/n. ਪੰਖਾ. ਵ੍ਯਜਨ. “ਤਿਸੁ ਗੁਰੁ ਕਉ ਝੂਲਾਵਉ ਪਾਖਾ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|