Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paakʰi-aa. ਪੱਖ (ਸ਼ਰਨ) ਆ ਕੇ। protection. ਉਦਾਹਰਨ: ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥ Raga Vadhans 4, Vaar 20:5 (P: 594).
|
Mahan Kosh Encyclopedia |
ਪਕ੍ਸ਼ (ਤ਼ਰਫ਼ਦਾਰੀ) ਦ੍ਵਾਰਾ. ਪੱਖ ਨਾਲ. “ਨਾਨਕ ਭਏ ਨਿਹਾਲ ਪ੍ਰਭੁ ਕੀ ਪਾਖਿਆ.” (ਮਃ ੪ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|