Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paagaa. 1. ਲਪੇਟਿਆ ਗਿਆ ਭਾਵ ਮਗਨ ਹੋ ਗਿਆ। 2. ਪਾਇਆ। 1. obtained, engrossed, absorbed. 2. attains.
ਉਦਾਹਰਨਾ:
1. ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥ Raga Dhanaasaree 5, 47, 1:2 (P: 682).
2. ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥ Raga Raamkalee 5, Vaar 17:4 (P: 965).

SGGS Gurmukhi-English Dictionary
1. obtained, engrossed, absorbed. 2. attains.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਪਾਗਿਆ. ਦੇਖੋ- ਪਾਗਨਾ 3. “ਅਮਿਅ ਸਰੋਵਰਿ ਪਾਗਾ.” (ਧਨਾ ਮਃ ੫) 2. ਫ਼ਾ. [پاگاہ] ਪਾਗਾਹ. ਨਾਮ/n. ਪਗਡੰਡੀ। 3. ਅਸਤਬਲ. ਅਸ਼੍ਵਸ਼ਾਲਾ. “ਜਲ ਕੇ ਅਸ੍ਵ ਅਸ੍ਵ ਇਕ ਜਾਯੋ। ਸੋ ਪਾਗਾ ਰਾਜਾ ਕੇ ਆਯੋ.” (ਚਰਿਤ੍ਰ ੧੨੨) ਦਰਿਆਈ ਘੋੜੇ ਨੇ ਇੱਕ ਘੋੜਾ ਪੈਦਾ ਕੀਤਾ, ਜੋ ਰਾਜੇ ਦੇ ਤਬੇਲੇ ਆਇਆ। 4. ਪਾਯਗਾਹ ਦਾ ਸੰਖੇਪ. ਦੇਖੋ- ਪਾਇਗਾਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits