Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paagé. 1. ਚਰਨਾਂ ਵਿਚ। 2. ਲਿਪਟਨ ਪੈਣ/ਮਗਨ ਹੋਣ ਦੇ। 1. feet. 2. absorbed. ਉਦਾਹਰਨਾ: 1. ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥ Raga Aaasaa 5, Chhant 10, 4:5 (P: 459). 2. ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥ Raga Soohee 5, 5, 3:3 (P: 737).
|
SGGS Gurmukhi-English Dictionary |
1. feet. 2. absorbed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲਪੇਟੇ. ਢਕੇ। 2. ਪ੍ਰੇਮ ਵਿੱਚ ਮਗਨ ਹੋਏ. ਦੇਖੋ- ਪਾਗਨਾ. “ਰਹਿਨ ਨ ਪਾਵਉ ਬਿਨੁ ਪਗ ਪਾਗੇ.” (ਸੂਹੀ ਮਃ ੫) 2. ਪਗੋਂ ਮੇਂ. ਚਰਨਾਂ ਵਿੱਚ. “ਸਗਲ ਨਿਧਿ ਪ੍ਰਭਪਾਗੇ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|