Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paachan⒰. ਪਾਣ (ਤੰਦਾਂ ਨੂੰ ਜੋੜਨ ਲਈ ਲਾਏ ਜਾਣ ਵਾਲੀ ਮਾਇਆ) ਭਾਵ ਖੁਰਾਕ। viz., food. ਉਦਾਹਰਨ: ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥ Raga Gaurhee, Kabir, 54, 2:1 (P: 335).
|
SGGS Gurmukhi-English Dictionary |
i.e., food.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਾਣ. ਤਾਣੀ ਦੇ ਤੰਦਾਂ ਨੂੰ ਲਾਉਣ ਦਾ ਮਾਵਾ. “ਪਾਚਨੁ ਸੇਰ ਅਢਾਈ.” (ਗਉ ਕਬੀਰ) ਭਾਵ- ਆਦਮੀ ਦੀ ਖ਼ੁਰਾਕ ਤੋਂ ਹੈ। 2. ਦੇਖੋ- ਪਾਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|