Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paat. 1. ਪਟ, ਰੇਸ਼ਮ। 2. ਪੜਦਾ, ਕਨਾਤ। 1. silk. 2. curtain. ਉਦਾਹਰਨਾ: 1. ਪਾਟ ਪਟੰਬਰ ਪਹਿਰਿ ਹਢਾਵਉ ॥ Raga Gaurhee 1, Asatpadee 10, 1:2 (P: 225). 2. ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ Raga Todee 5, 20, 2:1 (P: 716).
|
SGGS Gurmukhi-English Dictionary |
1. silk. 2. curtain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. breadth, width as of cloth or ri9ver, gap, hiatus.
|
Mahan Kosh Encyclopedia |
(ਪਾਟੁ) ਨਾਮ/n. ਵਸਤ੍ਰ. ਪਟ. ਕਨਾਤ. ਪੜਦਾ. “ਪੇਖਿਓ ਲਾਲਨੁ ਪਾਟ ਬੀਚ ਖੋਏ.” (ਟੋਡੀ ਮਃ ੫) 2. ਪੱਟ. ਰੇਸ਼ਮ. “ਪਾਟ ਪਟੰਬਰ ਬਿਰਥਿਆ.” (ਸੂਹੀ ਮਃ ੫) 3. ਪਟ. ਕਪੜਾ. “ਪਾਟ ਕੋ ਪਾਟ ਧਰੇ ਪਿਯਰੋ.” (ਕ੍ਰਿਸਨਾਵ) 4. ਤਖ਼ਤਾ. ਕਿਵਾੜ. ਪਟ। 5. ਪੜਦਾ। 6. ਰਾਜ ਸਿੰਘਾਸਨ. “ਰਾਜ ਪਾਟ ਦਸਰਥ ਕੋ ਦਯੋ.” (ਵਿਚਿਤ੍ਰ) 7. ਪੱਤਨ. ਨਗਰ. ਪੱਟਨ. “ਮਾਨੈ ਹਾਟੁ ਮਾਨੈ ਪਾਟੁ.” (ਪ੍ਰਭਾ ਨਾਮਦੇਵ) ਮਨ ਹੀ, ਅਥਵਾ- ਮਨ ਵਿੱਚ ਹੀ ਹੱਟ ਅਤੇ ਬਾਜ਼ਾਰ। 8. ਪੱਟ. ਉਰੁ. ਰਾਨ. “ਪਾਟ ਬਨੇ ਕਦਲੀਦਲ ਦ੍ਵੈ.” (ਕ੍ਰਿਸਨਾਵ) 9. ਦੇਖੋ- ਪਾਟਨਾ ਅਤੇ ਪਾਟਿ। 10. ਪੇਟਾ. ਤਾਣੇ ਵਿੱਚ ਬੁਣੇ ਤੰਤੁ. ਦੇਖੋ- ਗਜਨਵ। 11. ਸੰ. ਵਿੱਥ। 12. ਦਰਿਆ ਦੇ ਦੋਹਾਂ ਕਿਨਾਰਿਆਂ ਦੇ ਵਿਚਾਕਰ ਦੀ ਵਿੱਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|