Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaṫʰaa. ਪਾਠ, ਜਿਸ ਨੂੰ ਬਾਰ ਬਾਰ ਪੜਿਆ ਜਾਵੇ, ਸੰਥਾ। recite. ਉਦਾਹਰਨ: ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥ Raga Gaurhee 1, Asatpadee 11, 7:1 (P: 226).
|
Mahan Kosh Encyclopedia |
ਨਾਮ/n. ਪੁਸ਼੍ਟ ਜਵਾਨ. ਪੱਠਾ. “ਪਾਠੇ ਤਰੁਨ ਪਖਰਿਯਾ ਪਰਖੇ.” (ਚਰਿਤ੍ਰ ੧੪੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|